ਕਦੇ ਸੋਚਿਆ
ਕਲਮ: ਨੀਲਮ ਭਗਤ
ਕਦੇ ਸੋਚਿਆ ਜੇ ਅੱਜ ਵੀ ਆਪਾਂ ਅਜ਼ਾਦ ਨਾ ਹੁੰਦੇ
ਤਾਂ ਕਦੇ ਵੀ ਏਨੇ ਖੁਸ਼ ਤੇ ਅਬਾਦ ਨਾ ਹੁੰਦੇ
ਇੰਝ ਘੁੰਮਣ ਫਿਰਨ ਦੀ ਅਜ਼ਾਦੀ ਨਾ ਹੁੰਦੀ
ਇੰਝ ਹੱਸਦੀ ਸਾਰੀ ਅਬਾਦੀ ਨਾ ਹੁੰਦੀ
ਪੜ੍ਹਨ ਲਿਖਣ ਦੇ ਬਹੁਤੇ ਮੋਕੇ ਨਾ ਮਿਲਦੇ
ਤਰੱਕੀ ਦੇ ਸਾਰੇ ਰਾਹ ਨਾ ਖੁੱਲਦੇ
ਕੋਈ ਵੀ ਮੌਸਮ ਸੁਹਾਣਾ ਨਾ ਲੱਗਦਾ
ਕੋਈ ਵੀ ਤਿਉਹਾਰ ਮਨ ਨੂੰ ਨਾ ਫੱਬਦਾ
ਸਮਾਂ ਬੜਾ ਔਖਾ ਲੰਘਣਾ ਸੀ
ਘਰ ਦਾ ਹਰ ਜੀਅ ਡਰਿਆ ਲੱਗਣਾ ਸੀ
ਅਜ਼ਾਦੀ ਲਈ ਦੁਆਵਾਂ ਮੰਗਦੇ ਰਹਿਣਾ ਸੀ
ਡਰਦੇ ਹੋਏ ਆਪਣੇ ਦੇਸ਼ ਨੂੰ ਆਪਣਾ ਕਹਿਣਾ ਸੀ
ਮਨ ਵਿੱਚ ਚਾਅ ਹੋਣਾ ਸੀ
ਦੇਸ਼ ਦਾ ਹਰ ਕੋਨਾ ਸਜਾਉਣ ਦਾ
ਹਰ ਘਰ ਤੇ ਤਰੰਗਾ ਲਹਿਰਾਉਣ ਦਾ
ਤਾਂ ਕਦੇ ਵੀ ਏਨੇ ਖੁਸ਼ ਤੇ ਅਬਾਦ ਨਾ ਹੁੰਦੇ
ਇੰਝ ਘੁੰਮਣ ਫਿਰਨ ਦੀ ਅਜ਼ਾਦੀ ਨਾ ਹੁੰਦੀ
ਇੰਝ ਹੱਸਦੀ ਸਾਰੀ ਅਬਾਦੀ ਨਾ ਹੁੰਦੀ
ਪੜ੍ਹਨ ਲਿਖਣ ਦੇ ਬਹੁਤੇ ਮੋਕੇ ਨਾ ਮਿਲਦੇ
ਤਰੱਕੀ ਦੇ ਸਾਰੇ ਰਾਹ ਨਾ ਖੁੱਲਦੇ
ਕੋਈ ਵੀ ਮੌਸਮ ਸੁਹਾਣਾ ਨਾ ਲੱਗਦਾ
ਕੋਈ ਵੀ ਤਿਉਹਾਰ ਮਨ ਨੂੰ ਨਾ ਫੱਬਦਾ
ਸਮਾਂ ਬੜਾ ਔਖਾ ਲੰਘਣਾ ਸੀ
ਘਰ ਦਾ ਹਰ ਜੀਅ ਡਰਿਆ ਲੱਗਣਾ ਸੀ
ਅਜ਼ਾਦੀ ਲਈ ਦੁਆਵਾਂ ਮੰਗਦੇ ਰਹਿਣਾ ਸੀ
ਡਰਦੇ ਹੋਏ ਆਪਣੇ ਦੇਸ਼ ਨੂੰ ਆਪਣਾ ਕਹਿਣਾ ਸੀ
ਮਨ ਵਿੱਚ ਚਾਅ ਹੋਣਾ ਸੀ
ਦੇਸ਼ ਦਾ ਹਰ ਕੋਨਾ ਸਜਾਉਣ ਦਾ
ਹਰ ਘਰ ਤੇ ਤਰੰਗਾ ਲਹਿਰਾਉਣ ਦਾ
ਸਲਾਮ ਕਰੋ ਉਨ੍ਹਾਂ ਸੂਰਬੀਰਾਂ ਨੂੰ
ਜਿਹੜੇ ਬਦਲ ਗਏ ਤਕਦੀਰਾਂ ਨੂੰ
ਜਿਨ੍ਹਾਂ ਜਾਨ ਦੀ ਬਾਜ਼ੀ ਲੱਗਾ ਦਿੱਤੀ
ਕਿਸੇ ਦੀ ਨਾ ਪਰਵਾਹ ਕੀਤੀ
ਜਿਨ੍ਹਾਂ ਚੁੰਮ ਫ਼ਾਸੀ ਗੱਲ ਪਾ ਲਈ
ਲਾੜੀ ਮੌਤ ਵਿਆਹ ਲਈ
ਜਿਨ੍ਹਾਂ ਵਿਰੋਧ ਕੀਤਾ ਮਾੜੀਆਂ ਨੀਤੀਆਂ ਦਾ
ਨਾਸ਼ ਕੀਤਾ ਭੈੜੀਆਂ ਕੁਰੀਤੀਆਂ ਦਾ
ਜਿਹੜੇ ਬਦਲ ਗਏ ਤਕਦੀਰਾਂ ਨੂੰ
ਜਿਨ੍ਹਾਂ ਜਾਨ ਦੀ ਬਾਜ਼ੀ ਲੱਗਾ ਦਿੱਤੀ
ਕਿਸੇ ਦੀ ਨਾ ਪਰਵਾਹ ਕੀਤੀ
ਜਿਨ੍ਹਾਂ ਚੁੰਮ ਫ਼ਾਸੀ ਗੱਲ ਪਾ ਲਈ
ਲਾੜੀ ਮੌਤ ਵਿਆਹ ਲਈ
ਜਿਨ੍ਹਾਂ ਵਿਰੋਧ ਕੀਤਾ ਮਾੜੀਆਂ ਨੀਤੀਆਂ ਦਾ
ਨਾਸ਼ ਕੀਤਾ ਭੈੜੀਆਂ ਕੁਰੀਤੀਆਂ ਦਾ
ਉਹ ਨਿਡਰ ਮਾਵਾਂ ਦੇ ਜਾਏ ਸਨ
ਦੇਸ਼ ਅਜ਼ਾਦ ਕਰਵਾਉਣ ਹੀ ਆਏ ਸਨ
ਉਹ ਦੇਸ਼ ਅਜ਼ਾਦ ਕਰਵਾ ਗਏ
ਜਵਾਨੀ ਦੇਸ਼ ਦੇ ਲੇਖੇ ਲੱਗਾ ਗਏ
ਦੇਸ਼ ਅਜ਼ਾਦ ਕਰਵਾਉਣ ਹੀ ਆਏ ਸਨ
ਉਹ ਦੇਸ਼ ਅਜ਼ਾਦ ਕਰਵਾ ਗਏ
ਜਵਾਨੀ ਦੇਸ਼ ਦੇ ਲੇਖੇ ਲੱਗਾ ਗਏ
ਆਓ ਯਾਦ ਕਰੀਏ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ
ਜਿਹੜੇ ਕੌਮ ਲਈ ਵਾਰ ਗਏ ਆਪਣੀਆਂ ਜਵਾਨੀਆਂ ਨੂੰ
ਜਿਹੜੇ ਕੌਮ ਲਈ ਵਾਰ ਗਏ ਆਪਣੀਆਂ ਜਵਾਨੀਆਂ ਨੂੰ
ਆਓ ਗੁਰੂਆਂ ਪੀਰਾਂ ਦੀ ਧਰਤੀ ਨੂੰ ਸਿਰ ਝੁਕਾਈਏ
ਸਭਨਾਂ ਧਰਮਾਂ ਲਈ ਮਨ ਵਿੱਚ ਸਤਿਕਾਰ ਲਿਆਈਏ
ਜਾਤ-ਪਾਤ ਦੇ ਭੇਦ-ਭਾਵ ਰਲ ਕੇ ਮਿਟਾਈਏ
ਆਓ ਦੇਸ਼ ਪਿਆਰ ਦਾ ਨਾਹਰਾਂ ਲਗਾਈਏ
ਤਿਰੰਗੇ ਆਪਣੇ ਦੀ ਸ਼ਾਨ ਵਧਾਈਏ
ਸਵਰਗਾਂ ਤੋਂ ਸੋਹਣਾ ਵਤਨ ਬਣਾਈਏ
ਸਭਨਾਂ ਧਰਮਾਂ ਲਈ ਮਨ ਵਿੱਚ ਸਤਿਕਾਰ ਲਿਆਈਏ
ਜਾਤ-ਪਾਤ ਦੇ ਭੇਦ-ਭਾਵ ਰਲ ਕੇ ਮਿਟਾਈਏ
ਆਓ ਦੇਸ਼ ਪਿਆਰ ਦਾ ਨਾਹਰਾਂ ਲਗਾਈਏ
ਤਿਰੰਗੇ ਆਪਣੇ ਦੀ ਸ਼ਾਨ ਵਧਾਈਏ
ਸਵਰਗਾਂ ਤੋਂ ਸੋਹਣਾ ਵਤਨ ਬਣਾਈਏ