ਸੋਹਣੇ ਲੱਗਦੇ ਨੇ
ਕਲਮ: ਨੀਲਮ ਭਗਤ
ਸੋਹਣੇ ਲੱਗਦੇ ਨੇ ਚੰਨ ਤਾਰੇ
ਫੁੱਲ ਪੱਤੀਆ,ਜੰਤੂ ਸਾਰੇ
ਕੱਚੀਆ ਝੂਗੀਆ ਤੇ ਚੁਬਾਰੇ
ਉੱਚੇ ਪਹਾੜ,ਸਮੁੰਦਰ ਕਿਨਾਰੇ
ਕਾਲੇ ਬੱਦਲ,ਇੰਦਰ ਧਨੁਸ਼ ਨਿਆਰੇ
ਨੱਚਦੇ ਮੌਰਾ ਦੇ ਖੰਭ ਖਿਲਾਰੇ
ਹਨੇਰੇ ਚ' ਜਗਦੇ ਜੁਗਨੂੰ ਪਿਆਰੇ
ਇਹ ਸਾਰੇ ਕੁਦਰਤ ਦੇ ਨਜ਼ਾਰੇ
ਫੁੱਲ ਪੱਤੀਆ,ਜੰਤੂ ਸਾਰੇ
ਕੱਚੀਆ ਝੂਗੀਆ ਤੇ ਚੁਬਾਰੇ
ਉੱਚੇ ਪਹਾੜ,ਸਮੁੰਦਰ ਕਿਨਾਰੇ
ਕਾਲੇ ਬੱਦਲ,ਇੰਦਰ ਧਨੁਸ਼ ਨਿਆਰੇ
ਨੱਚਦੇ ਮੌਰਾ ਦੇ ਖੰਭ ਖਿਲਾਰੇ
ਹਨੇਰੇ ਚ' ਜਗਦੇ ਜੁਗਨੂੰ ਪਿਆਰੇ
ਇਹ ਸਾਰੇ ਕੁਦਰਤ ਦੇ ਨਜ਼ਾਰੇ
ਇਹਨਾਂ ਨੂੰ ਵੇਖ ਕੇ ਡੁਲਿਓ ਨਾ
ਹੱਸਣਾ ਕਦੇ ਭੁਲਿਓ ਨਾ
ਹੱਸਣਾ ਕਦੇ ਭੁਲਿਓ ਨਾ