ਆ ਜਾ ਸੋਹਣਿਆਂ
ਕਲਮ: Neelam Bhagat
ਆ ਜਾ ਸੋਹਣਿਆਂ ਵੇ ,ਤੈਨੂੰ ਦਿਲ ‘ਚ ਵਸਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਆਪਣਾ ਬਣਾ ਲਵਾਂ

ਆ ਜਾ ਸੋਹਣਿਆਂ ਵੇ ,ਤੈਨੂੰ ਦਿਲ 'ਚ ਵਸਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਤੈਨੂੰ ਆਪਣੀ ,ਜ਼ਿੰਦਗੀ ਬਣਾ ਲਵਾਂ
ਆ ਜਾ ਤੇਰੇ ਮੁੱਖੜੇ ਤੇ ,ਖੁਸ਼ੀ ਕੋਈ ਲਿਆ ਦੇਵਾਂ
ਆ ਜਾ ਤੇਰੇ ਮੱਥੇ ਕਾਲਾ ,ਟਿੱਕਾ ਇੱਕ ਲੱਗਾ ਦੇਵਾਂ
ਆ ਜਾ ਤੈਨੂੰ ਜੱਗ ਦੀਆਂ ,ਨਿਗਾਹਾਂ ਤੋਂ ਬਚਾ ਲਵਾਂ
ਆ ਜਾ ਤੇਰੇ ਮੁੱਖੜੇ ਤੇ ,ਖੁਸ਼ੀ ਕੋਈ ਲਿਆ ਦੇਵਾਂ
ਆ ਜਾ ਤੇਰੇ ਮੱਥੇ ਕਾਲਾ ,ਟਿੱਕਾ ਇੱਕ ਲੱਗਾ ਦੇਵਾਂ
ਆ ਜਾ ਤੈਨੂੰ ਜੱਗ ਦੀਆਂ ,ਨਿਗਾਹਾਂ ਤੋਂ ਬਚਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਦਿਲ ‘ਚ ਵਸਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਤੈਨੂੰ ਦਿਲ ਵਾਲੀ, ਗੱਲ ਕੋਈ ਸੁਣਾ ਲਵਾਂ
ਆ ਜਾ ਤੇਰੇ ਨਾਲ ਉੱਚੀ ,ਉਡਾਰੀ ਇੱਕ ਲੱਗਾ ਲਵਾਂ
ਆ ਜਾ ਤੇਰੇ ਉੱਤੋਂ, ਜ਼ਿੰਦਗੀ ਵਾਰ ਦੇਵਾਂ
ਆ ਜਾ ਤੇਰੇ ਨਾਲ ਸਾਰੀ, ਉੱਮਰ ਗੁਜ਼ਾਰ ਦੇਵਾਂ
ਆ ਜਾ ਤੇਰੇ ਨਾਲ ਉੱਚੀ ,ਉਡਾਰੀ ਇੱਕ ਲੱਗਾ ਲਵਾਂ
ਆ ਜਾ ਤੇਰੇ ਉੱਤੋਂ, ਜ਼ਿੰਦਗੀ ਵਾਰ ਦੇਵਾਂ
ਆ ਜਾ ਤੇਰੇ ਨਾਲ ਸਾਰੀ, ਉੱਮਰ ਗੁਜ਼ਾਰ ਦੇਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਦਿਲ ‘ਚ ਵਸਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਸੋਹਣਿਆਂ ਵੇ ,ਤੈਨੂੰ ਗੱਲ ਨਾਲ ਲੱਗਾ ਲਵਾਂ
ਆ ਜਾ ਤੈਨੂੰ ਖੁੱਲ ਕੇ ,ਹੱਸਣਾ ਸਿੱਖਾਂ ਦੇਵਾਂ
ਆ ਜਾ ਤੈਨੂੰ ਸਮੇਂ ਦੇ ,ਹਾਣ ਦਾ ਬਣਾ ਦੇਵਾਂ
ਆ ਜਾ ਤੈਨੂੰ ਸੱਚਾ ਪਿਆਰ ,ਕਰਨਾ ਸਿੱਖਾਂ ਦੇਵਾਂ
ਆ ਜਾ ਤੈਨੂੰ ਦਿਲਾਂ ਵਿੱਚ ,ਵੱਸਣਾ ਸਿੱਖਾਂ ਦੇਵਾਂ

( ਨੀਲਮ ਭਗਤ )