ਹੰਝੂ ਛੁੱਪਾ ਲੈਂਦੇ ਹਾਂ
ਕਲਮ: Neelam Bhagat
ਵੇਖ ਕੇ ਮੱਤਲਬੀ ਲੋਕਾਂ ਨੂੰ
ਹੰਝੂ ਆਪਣੇ ਛੁੱਪਾ ਲੈਂਦੇ ਹਾਂ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
ਹੰਝੂ ਆਪਣੇ ਛੁੱਪਾ ਲੈਂਦੇ ਹਾਂ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
ਆਉਂਦੇ ਜਾਂਦੇ ਕੋਲੋ ਲੰਘਦੇ
ਮੂੰਹ ਫੇਰ ਕੇ ਇਕੱਲਾ ਛੱਡਦੇ
ਮਾੜੇ ਬੰਦੇ 'ਚ ਕਮੀਆਂ ਲੱਭਦੇ
ਦੁਨੀਆਂ ਦਾ ਦਸਤੂਰ ਸਮਝ ਕੇ
ਦਿਲ ਆਪਣਾ ਸਮਝਾ ਲੈਂਦੇ ਹਾਂ
ਹੰਝੂ ਆਪਣੇ ਛੁੱਪਾ ਲੈਂਦੇ ਨੇ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
ਮੂੰਹ ਫੇਰ ਕੇ ਇਕੱਲਾ ਛੱਡਦੇ
ਮਾੜੇ ਬੰਦੇ 'ਚ ਕਮੀਆਂ ਲੱਭਦੇ
ਦੁਨੀਆਂ ਦਾ ਦਸਤੂਰ ਸਮਝ ਕੇ
ਦਿਲ ਆਪਣਾ ਸਮਝਾ ਲੈਂਦੇ ਹਾਂ
ਹੰਝੂ ਆਪਣੇ ਛੁੱਪਾ ਲੈਂਦੇ ਨੇ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
ਔਕੜ ਵੇਲੇ ਕੰਮ ਨਾ ਆਉਂਦੇ
ਗੱਲ-ਗੱਲ ਤੇ ਨੇ ਸਤਾਉਂਦੇ
ਸੁਪਨੇ ਵਿੱਚ ਆ ਡਰਾਉਂਦੇ
ਮਿੱਠੀਆਂ ਗੱਲਾ 'ਚ ਫਸਾਉਂਦੇ ਵੇਖ ਕੇ
ਦੂਰੀ ਹੋਰ ਵਧਾ ਲੈਂਦੇ ਹਾਂ
ਹੰਝੂ ਆਪਣੇ ਛੁੱਪਾ ਲੈਂਦੇ ਹਾਂ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
ਗੱਲ-ਗੱਲ ਤੇ ਨੇ ਸਤਾਉਂਦੇ
ਸੁਪਨੇ ਵਿੱਚ ਆ ਡਰਾਉਂਦੇ
ਮਿੱਠੀਆਂ ਗੱਲਾ 'ਚ ਫਸਾਉਂਦੇ ਵੇਖ ਕੇ
ਦੂਰੀ ਹੋਰ ਵਧਾ ਲੈਂਦੇ ਹਾਂ
ਹੰਝੂ ਆਪਣੇ ਛੁੱਪਾ ਲੈਂਦੇ ਹਾਂ
ਕਾਲਾ ਚਸ਼ਮਾ ਲੱਗਾ ਲੈਂਦੇ ਹਾਂ
